Dédicaces
Chargement…
Déposer
0 TO 100 — SIDHU MOOSE WALA

Paroles · SIDHU MOOSE WALA

0 TO 100

SIDHU MOOSE WALA

2022

Yeah
Sidhu Moose Wala baby
Brip brip
Show Mxrci on it

ਓਹ ਦੁਨੀਆਂ ਦਾ ਕੰਮ ਬਦਨਾਮ ਕਰੇ ਸੋਹਣੀਏ
ਜੱਟ ਜੋ ਵੀ ਕਰੇ ਸ਼ਰੇਆਮ ਕਰੇ ਸੋਹਣੀਏ
Fame ਮੇਰੇ bed ਤੇ ਆਰਾਮ ਕਰੇ ਸੋਹਣੀਏ
ਪੈਸਾ ਡਿੱਗੇ bank'ਆਂ ਚ alarm ਕਰੇ ਸੋਹਣੀਏ

ਓਹ G-Class GT Road ਜਾਮ ਕਰੇ ਸੋਹਣੀਏ
ਸੜਕ ਆ ਤੇ ਘੁੰਮੇ ਸੁਭਾਆ ਸ਼ਾਮ ਕਰੇ ਸੋਹਣੀਏ
ਲੰਘਾ ਜਿੱਥੋਂ ਜਨਤਾ ਸਲਾਮ ਕਰੇ ਸੋਹਣੀਏ
Tease ਕਰੇ ਰੰਨਾਂ ਨਾ ਕਲਾਮ ਕਰੇ ਸੋਹਣੀਏ

Hard work luck ਤਾਂ ਹਰਾਮ ਕਰੇ ਸੋਹਣੀਏ
No lean shit ਨਾ ਗ੍ਰਾਮ ਕਰੇ ਸੋਹਣੀਏ
ਮੈਂਨੂੰ ਸਭ ਨਾਲ਼ੋਂ ਮਹਿੰਗਾ ਮੇਰਾ ਦਾਮ ਕਰੇ ਸੋਹਣੀਏ
Industry ਚ ਕੱਢ ਜਿਵੇਂ palm ਕਰੇ ਸੋਹਣੀਏ

ਓਏ ਹੋਏ ਨਾ ਕਿਸੇ ਤੋਂ ਜਿਹੜੇ ਕਾਮ ਕਰੇ ਸੋਹਣੀਏ
ਵੱਡੇ ਵੱਡੇ ਖ਼ਾਸਾ ਨੂੰ ਵੀ ਆਮ ਕਰੇ ਸੋਹਣੀਏ
ਮੱਥੇ ਤੇ ਨਸੀਬ ਮੇਰਾ charm ਕਰੇ ਸੋਹਣੀਏ
ਓਹ ਕਦੇ-ਕਦੇ ਖਵਾਂ ਮੈਂਨੂੰ ਕਾਮ ਕਰੇ ਸੋਹਣੀਏ

ਓਹ role model dead ਰੱਬ ਰਾਮ ਕਰੇ ਸੋਹਣੀਏ
Record break ਜਿਵੇਂ Tom ਕਰੇ ਸੋਹਣੀਏ
ਇਰਾਦੇ ਮੇਰੇ weak ਨਾ ਅੰਜ਼ਾਮ ਕਰੇ ਸੋਹਣੀਏ
ਮੈਂਨੂੰ inspire ਮੇਰੀ mom ਕਰੇ ਸੋਹਣੀਏ

ਓਹ young age vote ਐ ਅਵਾਮ ਕਰੇ ਸੋਹਣੀਏ
Proud back home Moosa ਗ਼ਾਮ ਕਰੇ ਸੋਹਣੀਏ
Sidhu ਹੁਣ ਵੱਡੇ ਤਾਮ-ਝਾਮ ਕਰੇ ਸੋਹਣੀਏ
ਓਹ ਗੋਲ਼ੀ ਚੱਲੀ ਵਾਂਗੂ sound ਨਾਮ ਕਰੇ ਸੋਹਣੀਏ

M40 en live
M40
0:00 / 0:00