Jay B on the track bitch
ਨੀਂ ਚਿੱਟਿਆਂ ਕਬੂਤਰਾਂ ਦਾ ਸ਼ੌਂਕੀ ਏ
ਲਾਉਂਦੇ ਅੰਬਰਾਂ ਦੀ dunki ਏ
ਪਿੰਡ ਵੜਦਾ ਜੋ ਪੁੱਤ ਜੱਟ ਦਾ
ਕੱਠੀ ਕਰ ਲੈਂਦਾ ਚੌਂਕੀ ਏ
ਓ ਕਾਠੀ LV ਦੀ ਪਾਈ ਜਿੱਦੀ ਘੋੜ੍ਹ ਨੂੰ
ਜੋ ਅੱਗੋਂ ਪੂਰਾ ਵੇਰਦਾ ਏ ਚੁੱਕ ਚੁੱਕ ਪੌੜ ਨੂੰ
ਵਾਗ ਡੋਰ ਇਹਦੀ ਰੱਖਦਾ ਮੈਂ ਕੱਸ ਕੇ ਨੀ
ਭੈੜਾ ਵੱਖੀ ਪਾੜ ਦਿੰਦਾ ਦੇਖਦਾ ਜੋ ਹੱਸ ਕੇ
ਤੇ ਘੋੜੀ ਉੰਝ ਤਾਂ ਆ ਕਰ ਦਿੰਦੀ ਓਪਰਾ ਗੈਰਾਂ ਨੂੰ
ਮੇਰੇ ਮੂਹਰਿਓਂ ਨਾ ਹਿਲਦੀ ਏ ਹੱਥ ਫੇਰਿਆਂ
ਤੇਰੇ ਵਾਂਗੂੰ ਚੁਣ-ਚੁਣ ਕੇ ਆ ਖਾਣ ਦੀ ਸ਼ਕੀਨ
ਗੁੱਸੇ ਖੋਰੀ ਦਾਣਾ ਚੁੱਕੇ ਨਾਂ ਜਮੀਨੋਂ ਕੇਰਿਆਂ
Imraan Khan ਵਾਂਗੂੰ ਚੜਤਾਂ
ਤੇ ਵੈਰੀ ਲੱਭਦੇ Changez ਬਣ ਕੇ
ਪੂਰੇ ਬਾਗੀਆਂ ਜੇ ਤੇਵਰ ਕੁੜੇ
ਲੱਗੀ ਸਿਰੇ ਉੱਤੇ bounty ਏ
ਨੀਂ ਚਿੱਟਿਆਂ ਕਬੂਤਰਾਂ ਦਾ ਸ਼ੌਂਕੀ ਏ
ਜੋ ਲਾਉਂਦੇ ਅੰਬਰਾਂ ਦੀ dunki ਏ
ਪਿੰਡ ਵੜਦਾ ਜੋ ਪੁੱਤ ਜੱਟ ਦਾ
ਕੱਠੀ ਕਰ ਲੈਂਦਾ ਚੌਂਕੀ ਏ
ਨੀਂ ਚਿੱਟਿਆਂ ਕਬੂਤਰਾਂ ਦਾ ਸ਼ੌਂਕੀ ਏ
ਜੋ ਲਾਉਂਦੇ ਅੰਬਰਾਂ ਦੀ dunki ਏ
ਪਿੰਡ ਵੜਦਾ ਜੋ ਪੁੱਤ ਜੱਟ ਦਾ
ਕੱਠੀ ਕਰ ਲੈਂਦਾ ਚੌਂਕੀ ਏ
ਬੜੀ ਗੱਲ ਆ routeen ਦੀ
ਤੂੰ fan high jean ਦੀ
ਸਾਡੇ ਕੋਲ smell ਐ
Green ਜਾਂ afmeen ਦੀ
ਤੂੰ dress ਜੀ ਮੰਗਾ ਕੇ ਨੱਚੇ
ਸੋਹਣੀਏ Sleen ਦੀ
ਮੈਂ ਰੂਸ ਤੋਂ ਮੰਗਾਈ
ਸਿਰਾ ਗੱਲ਼ ਐ machine ਦੀ
Level crazy ਭੈੜਾ ਕਰੇ big talk
Iron brain ਛੇਤੀ ਮਾਰਦਾ ਨੀਂ ਮੋਕ
ਮਾਝਾ-ਮਾਝਾ ਵੀ ਕਰਾਂਗੇ
ਲਾਲਾ-ਲਾਲਾ ਵੀ ਆ ਪੁੱਤ
ਖੁੱਡਾਂ ਬੰਦ ਕਰਦਾਂਗੇ ਇਹਨਾਂ 'ਕ stock
ਨੀ ਮੈਂ ਦਿਲੋਂ ਚਿੱਟਾ ਹੋ ਕੇ ਚੱਲਦਾ
ਲੋਕੀ ਫਿਰਦੇ ਆ ਤੇਜ ਬਣਦੇ
ਜੇ ਮੈਂ ਲਾ ਤੀ ਸਕੀਮ ਸੋਹਣੀਏ
ਫੇਰ ਕਹਿਣਗੇ ਵਿਉਂਤੀ ਏ, (ਏ)
ਨੀਂ ਚਿੱਟਿਆਂ ਕਬੂਤਰਾਂ ਦਾ ਸ਼ੌਂਕੀ ਏ
ਜੋ ਲਾਉਂਦੇ ਅੰਬਰਾਂ ਦੀ dunki ਏ
ਪਿੰਡ ਵੜਦਾ ਜੋ ਪੁੱਤ ਜੱਟ ਦਾ
ਕੱਠੀ ਕਰ ਲੈਂਦਾ ਚੌਂਕੀ ਏ
ਨੀਂ ਚਿੱਟਿਆਂ ਕਬੂਤਰਾਂ ਦਾ ਸ਼ੌਂਕੀ ਏ
ਜੋ ਲਾਉਂਦੇ ਅੰਬਰਾਂ ਦੀ dunki ਏ
ਪਿੰਡ ਵੜਦਾ ਜੋ ਪੁੱਤ ਜੱਟ ਦਾ
ਕੱਠੀ ਕਰ ਲੈਂਦਾ ਚੌਂਕੀ ਏ
ਉਹ ਦਿਲ beaf ਦਾ
ਨਾਂ ਕੇ saute veggie'ਆਂ ਦਾ mood
ਦਾਅ ਉੱਤੇ ਲਾਉਣੇ ਪੈਂਦੇ ਸੋਹਣੀਏ ਵਜੂਦ
ਹੈ ਨੀ ਕੋਈ good ਜਿਹੜਾ ਬੋਲ ਜੇ rude
ਮੈਂ legally ਕਈਆਂ ਨੂੰ ਪੁੱਛੀ ਕੀਤਾ ਹੋਇਆ sued
ਚੜਦੇ ਤੇ ਲੈਂਦੇ ਔਲੋਂ ਨਵੇਂ ਮੁੰਡੇ ਉੱਠੇ
ਜਿਹੜੇ ਦੂਜਾ ਨਾਮ ਲੈ ਕੇ ਮੈਨੂੰ
ਸੱਦ ਦੇ ਬਰੂਦ
ਵੇਖੀਂ ਕਿਤੇ ਜਾ ਕੇ ਤੂੰ plaza'ਇਆਂ 'ਚ ਵੈਲੀ ਮੁੰਡੇ
ਗਾਣੇ ਮੇਰੇ ਲਾ ਕੇ
ਕਿੱਦਾਂ ਪੱਟ ਦੇ ਖਰੂਦ
ਇਹ ਗੱਲ ਬਾਬੇ ਦੀ ਬਣਾਈ ਹੋਈ ਹੈ
ਕੇ ਜੱਟ ਲਾਪਰਵਾਹ ਆ ਰੱਜ ਕੇ
ਸਾਰੇ ਲੱਥਾਂ ਨਾਲ ਬਹਿਣੀ ਉੱਠਣੀ
ਕੋਈ ਸੂਹੀਆ ਨਾ taunty ਏ
ਨੀਂ ਚਿੱਟਿਆਂ ਕਬੂਤਰਾਂ ਦਾ ਸ਼ੌਂਕੀ ਏ
ਜੋ ਲਾਉਂਦੇ ਅੰਬਰਾਂ ਦੀ dunki ਏ
ਪਿੰਡ ਵੜਦਾ ਜੋ ਪੁੱਤ ਜੱਟ ਦਾ
ਕੱਠੀ ਕਰ ਲੈਂਦਾ ਚੌਂਕੀ ਏ
ਨੀਂ ਚਿੱਟਿਆਂ ਕਬੂਤਰਾਂ ਦਾ ਸ਼ੌਂਕੀ ਏ
ਜੋ ਲਾਉਂਦੇ ਅੰਬਰਾਂ ਦੀ dunki ਏ
ਪਿੰਡ ਵੜਦਾ ਜੋ ਪੁੱਤ ਜੱਟ ਦਾ
ਕੱਠੀ ਕਰ ਲੈਂਦਾ ਚੌਂਕੀ ਏ
