Aller au contenu
Dédicaces
Déposer
Pochette de « CHAMPION'S ANTHEM »

Paroles

CHAMPION'S ANTHEM

KARAN AUJLA

2023

ਅਸੀ ਮਾਰਦੇ ਆ ਮੱਲਾ
ਲੋਕੀ ਮਾਰਦੇ ਆ ਗੱਲਾਂ
ਲੋਕੀ ਆਕੜ ਨਾ ਚ੍ਲ੍ਦੇ
ਮੈਂ ਮਡਕ ਨਾਲ ਚੱਲਾ
ਹਾਲੇ ਨਵੀ ਓ ਬਣਾਈ ਆ ਕ੍ਯੂਬਾ ਚ ਮੈ ਕੋਠੀ
ਦੇਖੀ ਸੋਹਣੀਏ ਚੁਬਾਰੇ ਵਿਚੋ ਪਾਣੀ ਦਿਆ ਥੱਲਾ
ਮੈ ਕਿਹਾ ਪੜ੍ਹ ਪੜ੍ਹ ਪਾੜ੍ਤੇ
ਪ੍ਯਾਰਾ ਦੇ ਪਹਾਡੇ
ਗੋਰੇ ਮੀਗੇ ਦੇਸੀ ਕਾਲੇ ਨੀ
Crew ਦੇ ਵਿਚ ਚਾਰੇ
ਆਹ ਲੇ ਖੁਸ਼ ਹੋਕੇ ਦਿਨਾ cash count ਨਾ ਕ੍ਰੀ ਤੂ
ਕ੍ਦੇ ਗਿਣ ਕ ਨੀ ਵਾਰੇ
ਅਸੀ ਜਿਥੇ ਨੋਟ ਵਾਰੇ
ਛੋਟੇ ਪਿੰਡੋ ਆਕੇ ਚੀਜਾ ਬੜੀਆਂ ਤੇ ਲਾਤੇ
ਸਾਡੇ ਖਾਤੇ ਚ ਤਾਂ ਹੈਨਿ ਸਾਰੇ ਅੜਿਯਾ ਤੇ ਲਾਤੇ
ਤੈਨੂੰ ਜੱਟਾਂ ਦਾ ਤਾ ਪ੍ਤਾ ਇਹ ਤਾ ਅੜਿਯਾ ਪੂਗੌਂਦੇ
ਅਸੀ 5-7 ਏਕਰ ਤਾ ਘੜਿਆ ਤੇ ਲਾਤੇ
ਅੱਗੇ ਗਰਮੀ ਆ ਬੀਬਾ ਤਾਹਿ 26 ਇੰਚ ਪਾਲੇ
V12 ਦਾ engine ਦੇਖ ਮਾਰਦਾ ਉਬਾਲੇ
Sunset ਤੇ ਪੀਵਾਗੇ ਨੀ ਟੇਕੀਲਾ sunrise
ਖ੍ਡੀ 40 ft yacht ਨੀ ਸਮੁੰਡਰ ਵਿਚਾਲੇ
ਕੱਲੇ ਆ ਕੱਲੇ ਆ ਨੀ
ਕੁਜ ਪੱਲੇ ਆ ਪੱਲੇ ਨੀ
ਸਾਡੀ ਬੱਲੇ ਆ ਬੱਲੇ ਆ ਨੀ
ਵੈਰੀ ਥੱਲੇ ਆ ਥੱਲੇ ਨੀ
ਕ੍ਦੇ ਜੋੜ ਕ ਨੀ ਰ੍ਖੇ
ਅਸੀ ਭਰੇ ਨੀ ਗ੍ਲੇ ਨੀ
ਹਲੇ ਇਥੇ ਈ ਆ ਨੀ ਬੀਬਾ
ਅਸੀ ਚੱਲੇ ਆ ਚੱਲੇ ਨੀ
ਅਸੀ ਮਾਰਦੇ ਆ ਮੱਲਾ
ਲੋਕੀ ਮਾਰਦੇ ਆ ਗੱਲਾਂ
ਲੋਕੀ ਆਕੜ ਨਾ ਚ੍ਲ੍ਦੇ
ਮੈਂ ਮਡਕ ਨਾਲ ਚੱਲਾ
ਹਾਲੇ ਨਵੀ ਓ ਬਣਾਈ ਆ ਕ੍ਯੂਬਾ ਚ ਮੈ ਕੋਠੀ
ਦੇਖੀ ਸੋਹਣੀਏ ਚੁਬਾਰੇ ਵਿਚੋ ਪਾਣੀ ਦਿਆ ਥੱਲਾ
ਕਿਹਣੂ ਕਿਹਦੀ support ਮੇਨੂ ਫਿਕਰ ਨੀ ਕੋਈ
ਮੇਰਾ ਰੱਬ ਮੇਰੇ ਨਾਲ ਓਡਾ ਦੇਖ੍ਣ ਨੂ ਕੱਲਾ
ਅਸੀ ਮਾਰਦੇ ਆ ਮੱਲਾ
ਲੋਕੀ ਮਾਰਦੇ ਆ ਗੱਲਾਂ
ਲੋਕੀ ਆਕੜ ਨਾ ਚ੍ਲ੍ਦੇ
ਮੈਂ ਮਡਕ ਨਾਲ ਚੱਲਾ
ਤੁਰਨਾ ਮੜਕ ਨਾਲ
ਜ਼ਿੰਦਗੀ ਸਵਾਦ ਨਾਲ
ਤੇ ਕੱਮ ਜੁਰਅਤ ਨਾਲ
ਤੋਨੂ ਕ੍ਦ੍ਰ ਕਿ ਅੱਤੇਆ ਦੀ ਡੁੱਲੇ ਵ ਨੀ ਹੋਣੇ
ਤੂ ਕਿ ਬੁਜੇਗੀ ਹਲਾਤ ਦੇਖੇ ਚੁੱਲੇ ਵ ਨੀ ਹੋਣੇ
ਮੇਨੂ ਜ਼ਿੰਦਗੀ ਚ ਕਾਫੀ ਬੰਦੇ ਮਿਲੇ ਆ ਕੁੜੇ ਨੀ
ਸਾਨੂ ਯਾਦ ਵ ਨੀ ਹੋਣਾ ਤੇ ਓ ਭੁੱਲੇ ਵ ਨੀ ਹੋਣੇ
ਨੀ ਤੂ ਹਲੇ ਵੀ ਆ ਓਹੀ ਬੀਬਾ ਲੇਹੁਣਗੇ ਦੇ ਦ੍ਵਾਲੇ
ਨੀ ਮੈਂ ਪੌਣੇ 3 ਲਖ ਦੇ ਤਾਂ ਕੁੜਤੇ ਸ੍ਵਾਲੇ
ਕ੍ਦੇ ਕਿਸੇ ਨਾ ਕ੍ਰੀ ਐਵੇ ਮਿਤ੍ਰਾ ਨੇ ਮਾਡੀ
ਅਸੀ ਘੋਡੇ ਤਾਂ ਪਲੇ ਆ ਪਰ ਚਮਚੇ ਨੀ ਪਾਲੇ
ਫੱਟੇ ਆ ਚੱਕੇ ਨੀ
ਵਾਹਦੇ ਪੱਕੇ ਆ ਪੱਕੇ ਨੀ
ਅਸੀ ਕੇ ਆ ਯਕੀ ਨੀ
ਵੈਰੀ ਥੱਕੇ ਆ ਥੱਕੇ ਨੀ
ਦਸ ਕੇਹੜਾ ਬੋਲੂ ਸੰਗੁ
ਦਸ ਕੇਹੜਾ ਪਾਣੀ ਮੰਗੂ
ਦਸ ਕਿਵੇ ਪਾਣੀ ਲਂਗੁ
ਅਸੀ ਨੱਕੇ ਆ ਨੱਕੇ
ਅਸੀ ਮਾਰਦੇ ਆ ਮੱਲਾ
ਲੋਕੀ ਮਾਰਦੇ ਆ ਗੱਲਾਂ
ਲੋਕੀ ਆਕੜ ਨਾ ਚ੍ਲ੍ਦੇ
ਮੈਂ ਮਡਕ ਨਾਲ ਚੱਲਾ
ਹਾਲੇ ਨਵੀ ਓ ਬਣਾਈ ਆ ਕ੍ਯੂਬਾ ਚ ਮੈ ਕੋਠੀ
ਦੇਖੀ ਸੋਹਣੀਏ ਚੁਬਾਰੇ ਵਿਚੋ ਪਾਣੀ ਦਿਆ ਥੱਲਾ
ਕਿਹਣੂ ਕਿਹਦੀ support ਮੇਨੂ ਫਿਕਰ ਨੀ ਕੋਈ
ਮੇਰਾ ਰੱਬ ਮੇਰੇ ਨਾਲ ਓਡਾ ਦੇਖ੍ਣ ਨੂ ਕੱਲਾ
ਅਸੀ ਮਾਰਦੇ ਆ ਮੱਲਾ
ਲੋਕੀ ਮਾਰਦੇ ਆ ਗੱਲਾਂ
ਲੋਕੀ ਆਕੜ ਨਾ ਚ੍ਲ੍ਦੇ
ਮੈਂ ਮਡਕ ਨਾਲ ਚੱਲਾ

Paroles à titre informatif uniquement.

← Toutes les paroles

M40 en live
M40