ਹੋ, ਰੁੱਠਿਆ ਖ਼ੁਦਾ-ਖ਼ੁਦਾ
ਮੈਂਨੇ ਲਿਯਾ-ਲਿਯਾ ਤੇਰਾ ਨਾਮ ਹਜ਼ਾਰਾਂ ਵਾਰੀ
दिल मेरा हुआ तेरा
ਤੂੰ ਐ ਨਸ਼ਾ-ਨਸ਼ਾ, ਨੀ ਮੈਂ ਜਾਨ ਤੇਰੇ ਤੋਂ ਵਾਰੀ
मेरी ख़ुद से बड़ी दूरी
बस तेरी है जी-हज़ूरी
ज़माना क्या ही समझेगा
दिल गँवाना क्यूँ ज़रूरी? (हाय, हाय)
ਨੈਣਾਂ ਦਾ ਕਹਿਣਾ
"ਨੀ ਅਸੀਂ ਤੇਰਾ ਮੁੱਖੜਾ ਦੇਖਦੇ ਰਹਿਣਾ ਨੀ"
ਤੂੰ ਤੇ ਮੇਰੀ ਹੈ ਨਾ
ਇਸ਼ਕ ਦੇ ਇਤਰ ਨੇ ਰੂਹ ਤੋਂ ਲੈਣਾ ਨੀ
ਨੈਣਾਂ ਦਾ ਕਹਿਣਾ
"ਨੀ ਅਸੀਂ ਤੇਰਾ ਮੁੱਖੜਾ ਦੇਖਦੇ ਰਹਿਣਾ ਨੀ"
ਤੂੰ ਤੇ ਮੇਰੀ ਹੈ ਨਾ
ਇਸ਼ਕ ਦੇ ਇਤਰ ਨੇ ਰੂਹ ਤੋਂ ਲੈਣਾ ਨੀ
ਨੈਣਾਂ ਦਾ ਕਹਿਣਾ
ਨੈਣਾਂ ਦਾ ਕਹਿਣਾ
मैं कह रहा था कि...
तेरे आगे क्या ही फ़रमाएँ?
बन के नशा तू एक सर चढ़ जाए
बस फ़िर तू ही उड़ाए, तू ही गिराए
खोल के रख दे तू मेरी third eye
कैसे कहूँ क्या मैं करूँ feel?
तुझे नहीं पता कि तू करे मुझे heal
मुझे जब हाथ लगाए, पास तू आए
मेरा सर घूमे, ऐसा क्या ही कर दूँ मैं
Baby, you're mood, mood, mood
Baby, you're a vibe, vibe, vibe
उसकी अदाएँ, दाएँ-बाएँ
कैसे समझाएँ? हाय, हाय
You could bring your crew, crew, crew
Take it to the sky, sky, sky
जो ना करना चाहूँ, मुझसे तू वो ही कराए, हाय
ਨੈਣਾਂ ਦਾ ਕਹਿਣਾ
"ਨੀ ਅਸੀਂ ਤੇਰਾ ਮੁੱਖੜਾ ਦੇਖਦੇ ਰਹਿਣਾ ਨੀ"
ਤੂੰ ਤੇ ਮੇਰੀ ਹੈ ਨਾ
ਇਸ਼ਕ ਦੇ ਇਤਰ ਨੇ ਰੂਹ ਤੋਂ ਲੈਣਾ ਨੀ
ਨੈਣਾਂ ਦਾ ਕਹਿਣਾ
"ਨੀ ਅਸੀਂ ਤੇਰਾ ਮੁੱਖੜਾ ਦੇਖਦੇ ਰਹਿਣਾ ਨੀ"
ਤੂੰ ਤੇ ਮੇਰੀ ਹੈ ਨਾ
ਇਸ਼ਕ ਦੇ ਇਤਰ ਨੇ ਰੂਹ ਤੋਂ ਲੈਣਾ ਨੀ
ਹੋ, ਅੱਜ ਤੂੰ ਬਤਾ ਦੇ ਮੈਨੂੰ ਸੱਭ, ਸੋਹਣੀਏ
Dinner पे लेके चलूँ कब, ਸੋਹਣੀਏ?
पतली कमर, baby, मैं तेरा lover, baby
मुझसे बचा ले तुझे रब, ਸੋਹਣੀਏ
ਬੁੱਲ੍ਹੀਆਂ 'ਤੇ ਤੇਰੇ pink shade, ਮਰਜਾਂ
ਤੇਰੇ ਆਗੇ ਸਾਰੀਆਂ ਨੇ fade, ਮਰਜਾਂ
Figure ਕਮਾਲ, ਨੀ ਤੂੰ ਕਰਤਾ ਬਵਾਲ
ਮੇਰੇ ਦਿਲ ਪੇ ਤੂੰ ਮਾਰ ਗਈ ਐ raid, ਮਰਜਾਂ
तुझको पता है, नशा है
इश्क़ बला है, ਸੋਹਣੀਏ
मुझको हुआ है, सज़ा है
थोड़ा मज़ा है, ਸੋਹਣੀਏ
ਨੈਣਾਂ ਦਾ ਕਹਿਣਾ
"ਨੀ ਅਸੀਂ ਤੇਰਾ ਮੁੱਖੜਾ ਦੇਖਦੇ ਰਹਿਣਾ ਨੀ"
ਤੂੰ ਤੇ ਮੇਰੀ ਹੈ ਨਾ
ਇਸ਼ਕ ਦੇ ਇਤਰ ਨੇ ਰੂਹ ਤੋਂ ਲੈਣਾ ਨੀ
ਨੈਣਾਂ ਦਾ ਕਹਿਣਾ
"ਨੀ ਅਸੀਂ ਤੇਰਾ ਮੁੱਖੜਾ ਦੇਖਦੇ ਰਹਿਣਾ ਨੀ"
ਤੂੰ ਤੇ ਮੇਰੀ ਹੈ ਨਾ
ਇਸ਼ਕ ਦੇ ਇਤਰ ਨੇ ਰੂਹ ਤੋਂ ਲੈਣਾ ਨੀ
ਨੈਣਾਂ ਦਾ ਕਹਿਣਾ
ਨੈਣਾਂ ਦਾ ਕਹਿਣਾ
