Dédicaces
Chargement…
Déposer
LOVE YA — DILJIT DOSANJH

Paroles · DILJIT DOSANJH

LOVE YA

DILJIT DOSANJH

2024

(Love ya, love ya, love ya, love ya, baby)
(Love ya, love ya, love ya, love...)

ਤੈਨੂੰ ਲਿਆ ਵੇਖ, ਹੋਰ ਵੇਖਣਾ ਮੈਂ ਕੀ?
ਕਿੰਨੀ ਸੋਹਣੀ vibe ਆ, ਤੇ ਪੈ ਰਿਹਾ ਐ ਮੀਂਹ
ਆਜਾ ਨੇੜੇ-ਨੇੜੇ, ਤੇਰੇ-ਮੇਰੇ ਵਿੱਚ ਨਾ ਕੋਈ ਹੋਰ
ਤੇਰੀ ਹੀ ਆਵਾਜ ਸੁਣਾਂ, ਬਾਕੀ ਲੱਗੇ ਸ਼ੋਰ

ਪਹਿਲੀ-ਪਹਿਲੀ ਵਾਰ ਹੋਇਆ ਮੈਨੂੰ ਪਿਆਰ
ਜੀਅ ਕਰੇ ਬੋਲੀਂ ਜਾਵਾਂ ਤੈਨੂੰ ਬਾਰ-ਬਾਰ

Love ya, love ya, love ya, love ya, baby
Love ya, love ya, love ya, love ya
Love ya, love ya, love ya, love ya, baby
Love ya, love ya, love ya, love ya, hey!

ਅੱਖਾਂ ਬੰਦ ਤਾਂ ਵੀ ਤੂੰ, ਅੱਖਾਂ ਖੋਲ੍ਹਾਂ ਤਾਂ ਵੀ ਤੂੰ
ਜਦ ਚੁੱਪ ਤਾਂ ਵੀ ਤੂੰ, ਜਦੋਂ ਬੋਲਾਂ ਤਾਂ ਵੀ ਤੂੰ
ਮੇਰੇ ਦਿਲ ਨੂੰ ਸਕੂਨ, ਮੇਰੀ ਬਾਹਾਂ ਵਿੱਚ ਤੂੰ
ਤੇਰੀ ਅੱਖਾਂ ਵਿੱਚ ਮੈਂ, ਮੇਰੀ ਅੱਖਾਂ ਵਿੱਚ ਤੂੰ

ਕੀ ਹੋਇਆ, ਯਾਰ? ਕਿਵੇਂ ਚੜ੍ਹਿਆ ਬੁਖ਼ਾਰ?
ਸੋਹਣੀਏ, ਲਵਾਂ ਤੇਰੀ ਨਜ਼ਰਾਂ ਉਤਾਰ
(Love ya, love ya, love ya)

Love ya, love ya, love ya, love ya, baby
Love ya, love ya, love ya, love ya
Love ya, love ya, love ya, love ya, baby
Love ya, love ya, love ya, love ya, hey!

ਇਹ ਕੈਸਾ ਜਾਦੂ ਕਰਿਆ ਮੇਰੇ ਉੱਤੇ? ਬੋਲ
ਤੂੰ ਜਿੰਨਾ ਨੇੜੇ ਆਵੇ, I'm losing my control
ਇਹ ਕਾਲ਼ੀਆਂ-ਕਾਲ਼ੀਆਂ ਜ਼ੁਲਫ਼ਾਂ ਖਿੱਚੇ ਮੈਨੂੰ ਕੋਲ਼
ਤੂੰ ਜਿੰਨਾ ਨੇੜੇ ਆਵੇ, I'm losing my control

ਕਿੱਥੇ ਚੱਲੀ ਐ ਤੂੰ? ਠਹਿਰ ਨੀ ਸਮੁੰਦਰਾਂ ਦੀ ਲਹਿਰ
ਹਾਏ, ਮੇਰੀ ਕਮਜ਼ੋਰੀ ਤੇਰੇ ਗੋਰੇ-ਗੋਰੇ ਪੈਰ
ਘੱਟ ਬੋਲੇ, ਥੋੜ੍ਹੀ shy, ਨੀ ਤੂੰ ਅੱਖਾਂ ਨਾ' ਪਿਲਾਏ
"Sagar" ਤੇਰੇ ਮੂੰਹੋਂ ਕਿੰਨਾ ਸੋਹਣਾ ਲੱਗੇ, ਹਾਏ

ਤੰਗ ਕਰਦੈ, ਤੇਰਾ ਰੰਗ ਕਰਦੈ
ਹੁਸਨ ਤੇਰੇ ਦੇ ਉੱਤੋਂ ਆਈ ਐ ਬਹਾਰ

Love ya, love ya, love ya, love ya, baby
Love ya, love ya, love ya, love ya
Love ya, love ya, love ya, love ya, baby
Love ya, love ya, love ya, love ya, hey!

M40 en live
M40
0:00 / 0:00