Dédicaces
Chargement…
Déposer
MAHOL — ARJAN DHILLON

Paroles · ARJAN DHILLON

MAHOL

ARJAN DHILLON

2026

Mxrci

ਹੋ, ਲੱਭਿਆ ਏ ਤੁਸੀਂ, ਠੀਕ ਹੀ ਹੋਣਾ ਏ
Photo ਵੀ ਸੀ ਦੇਖੀ ਇਹਤਾ ਮੁੰਡਾ ਤਾਂ ਸੋਹਣਾ ਏ
ਥੋੜਾ ਜਿਹਾ ਪਤਾ ਕਰਾਲੋ
ਦੱਸ ਕੇਹੜੀ ਗੱਲ ਦੀਆਂ ਕਾਹਲੀਆਂ ਨੇ?

ਮੈਂ ਸੁਣਿਆ, ਮੁੰਡੇ ਦੀਆਂ
ਭਾਬੀ ਮਹਿਲਾ ਮਿੱਤਰ ਬਾਹਲੀਆਂ ਨੇ
ਮੈਂ ਸੁਣਿਆ, ਮੁੰਡੇ ਦੀਆਂ
ਭਾਬੀ ਮਹਿਲਾ ਮਿੱਤਰ ਬਾਹਲੀਆਂ ਨੇ
ਮਹਿਲਾ ਮਿੱਤਰ ਬਾਹਲੀਆਂ ਨੇ, ਮੈਂ ਸੁਣਿਆ

ਹੋ, ਮੈਂ ਵੀ ਦੁਨੀਆ ਏ ਦੇਖੀ, ਲੋਕੀ ਮਿਲਦੇ ਹੀ ਰਹਿੰਦੇ
ਹਰ ਦੂਜੀ ਕੁੜੀ ਇਹਦੀ ex ਨੇ ਕਹਿੰਦੇ
ਹੋ, ਦੱਸ ਕਾਹਤੋਂ ਪੱਟਦੀ ਏ ਫੇਰ ਮੈਨੂੰ ਭਾਬੀ?
ਪਹਿਲਾਂ ਬੜੇਆਂ ਨੇ ਕੀਤਾ ਏ aware ਮੈਨੂੰ ਭਾਬੀ

ਮੁੱਖੜਾ ਚੰਨ ਵਰਗਾ, ਪਰ ਕਰਤੂਤਾਂ ਕਾਲੀਆਂ ਨੇ

ਮੈਂ ਸੁਣਿਆ, ਮੁੰਡੇ ਦੀਆਂ
ਭਾਬੀ ਮਹਿਲਾ ਮਿੱਤਰ ਬਾਹਲੀਆਂ ਨੇ
ਮੈਂ ਸੁਣਿਆ, ਮੁੰਡੇ ਦੀਆਂ
ਭਾਬੀ ਮਹਿਲਾ ਮਿੱਤਰ ਬਾਹਲੀਆਂ ਨੇ
ਮਹਿਲਾ ਮਿੱਤਰ ਬਾਹਲੀਆਂ ਨੇ, ਮੈਂ ਸੁਣਿਆ

ਹਾਏ, ਬੜੀ ਲੰਮੀ list ਏ, ਸਾਂਭਦਾ ਸਹੇਲੀਆਂ ਦੀ
ਕਿ ਥੋਨੂੰ ਦੱਸਾਂ ਗੱਲ?, ਵੇਹਲੇ ਨਾਲ ਵੇਹਲੀਆਂ ਦੀ
ਹਾਏ, ਆਏ ਦਿਨ ਨਵੇਂ ਏ, ਯਾਰਾਨੇ ਸਹੇੜ ਦਾ
ਵੱਜਦਾ player ਨੀ ਓਹ ਦਿਲਾਂ ਨਾਲ ਖੇਡਦਾ

ਦਿਲ ਭੇਜੇ ਜਿੰਨਾ ਨੂੰ, ਬੜੀਆਂ ਨੇ chat 'ਆਂ ਸੰਭਾਲੀਆਂ ਨੇ

ਮੈਂ ਸੁਣਿਆ, ਮੁੰਡੇ ਦੀਆਂ
ਭਾਬੀ ਮਹਿਲਾ ਮਿੱਤਰ ਬਾਹਲੀਆਂ ਨੇ
ਮੈਂ ਸੁਣਿਆ, ਮੁੰਡੇ ਦੀਆਂ
ਭਾਬੀ ਮਹਿਲਾ ਮਿੱਤਰ ਬਾਹਲੀਆਂ ਨੇ
ਮਹਿਲਾ ਮਿੱਤਰ ਬਾਹਲੀਆਂ ਨੇ, ਮੈਂ ਸੁਣਿਆ

ਹੋ, ਕਿਸੇ ਹੋਰ ਦਾ ਨਾ ਹਾਸਾ, ਉਹਦੇ ਹਾਸੇਆਂ 'ਚ ਛਣਕੇ
ਹਾਂ, ਲੱਭ ਕੋਈ ਮੁੰਡਾ ਜੇਹੜਾ, ਮੇਰਾ ਰਹੇ ਬਣਕੇ
ਹਾਏ, ਛਾਂ ਕਰੀ ਰੱਖੂ, ਓਹਨੂੰ ਪਲਕਾਂ ਘਟਾਵਾਂ ਦੀ
ਹਾਏ, ਮੂਰਤ ਓ ਹੋਵੇ ਨੀ ਮੁਹੱਬਤਾਂ ਵਫਾਵਾਂ ਦੀ

ਉਹਦੇ ਨਾ ਗੱਲ ਚਲਾ ਲੋ, ਮੈਂ ਸਦਰਾ Arjan ਲਈ ਭਾਲੀਆਂ ਨੇ

ਮੈਂ ਸੁਣਿਆ, ਮੁੰਡੇ ਦੀਆਂ
ਭਾਬੀ ਮਹਿਲਾ ਮਿੱਤਰ ਬਾਹਲੀਆਂ ਨੇ
ਮੈਂ ਸੁਣਿਆ, ਮੁੰਡੇ ਦੀਆਂ
ਭਾਬੀ ਮਹਿਲਾ ਮਿੱਤਰ ਬਾਹਲੀਆਂ ਨੇ

ਮਹਿਲਾ ਮਿੱਤਰ ਬਾਹਲੀਆਂ ਨੇ
ਮਹਿਲਾ ਮਿੱਤਰ ਬਾਹਲੀਆਂ ਨੇ, ਮੈਂ ਸੁਣਿਆ

M40 en live
M40
0:00 / 0:00